Gurbani Word Of The Day: salitaa
ਸਲਿਤਾ (salitaa)
Meaning: noun: River, stream.
Quote:
ਗੰਗਾ ਕੈ ਸੰਗਿ ਸਲਿਤਾ ਬਿਗਰੀ॥ ਸੋ ਸਲਿਤਾ ਗੰਗਾ ਹੋਇ ਨਿਬਰੀ॥
ਜਿਹੜੀ ਨਦੀ ਗੰਗਾ ਦਾ ਸੰਗ ਕਰਕੇ ਵਿਗੜੀ, ਉਹ ਨਦੀ ਗੰਗਾ ਦਾ ਰੂਪ ਹੋ ਨਿਬੜੀ।
gaňgaa kai sang salitaa...
Gurbani Word Of The Day: tar-var
ਤਰਵਰੁ (tar-var)
Meaning: noun: Tree or the best of trees.
Quote:
ਚੰਦਨ ਕੈ ਸੰਗਿ ਤਰਵਰੁ ਬਿਗਰਿਓ॥ ਸੋ ਤਰਵਰੁ ਚੰਦਨੁ ਹੋਇ ਨਿਬਰਿਓ॥
ਜਿਹੜਾ ਰੁਖ ਚੰਦਨ ਦੇ ਸੰਗ ਕਰਕੇ ਵਿਗੜਿਆ, ਉਹ ਰੁਖ ਚੰਦਨ ਦਾ ਰੂਪ ਹੋ...
Gurbani Word Of The Day: taaṅbaa
ਤਾਂਬਾ (taaṅbaa)
Meaning: noun: Copper.
Quote:
ਪਾਰਸ ਕੈ ਸੰਗਿ ਤਾਂਬਾ ਬਿਗਰਿਓ॥ ਸੋ ਤਾਂਬਾ ਕੰਚਨੁ ਹੋਇ ਨਿਬਰਿਓ॥
ਜਿਹੜਾ ਤਾਂਬਾ ਪਾਰਸ ਦਾ ਸੰਗ ਕਰਕੇ ਵਿਗੜਿਆ, ਉਹ ਤਾਂਬਾ ਸੋਨਾ ਹੋ ਨਿਬੜਿਆ।
paaras kai saňg taaṅbaa bigrio. so taaṅbaa...
Gurbani Word Of The Day: kabiraa
ਕਬੀਰਾ (Kabiraa)
Meaning: noun: Kabir, a 15th Century saint-poet, whose many hymns are present in the Guru Granth Sahib.
Quote:
ਸੰਤਨ ਸੰਗਿ ਕਬੀਰਾ ਬਿਗਰਿਓ॥ ਸੋ ਕਬੀਰੁ ਰਾਮੈ ਹੋਇ ਨਿਬਰਿਓ॥
ਜਿਹੜਾ ਕਬੀਰ ਸੰਤਾਂ ਦੇ ਸੰਗ...
Gurbani Word Of The Day: neevee
ਨੀਵੀ (neevee)
Meaning: adjective: Humility.
Quote:
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
ਹੇ ਨਾਨਕ! ਮਿਠਾਸ (ਅਤੇ) ਨਿਮਰਤਾ (ਸਾਰੇ) ਗੁਣਾਂ ਤੇ ਚੰਗਿਆਈਆਂ ਦਾ ਤੱਤ-ਸਾਰ (ਨਿਚੋੜ) ਹੈ ।
miṭhat neevee naanakaa guṇ chaňgiaaieeaa tat.
O Nanak!...
Gurbani Word Of The Day: nivaiaai
ਨਿਵਾਇਐ (nivaiaai)
Meaning: verb: By bowing.
Quote:
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥
ਸਿਰ ਨਿਵਾਉਣ ਨਾਲ ਕੀ ਹੁੰਦਾ ਹੈ, ਜੇ ਹਿਰਦੇ ਵਿਚ (ਮਨੁਖ) ਅਸੁਧ (ਮੈਲੇ) ਹੀ ਤੁਰੇ ਫਿਰਨ।
sees nivaiaai kiaa...
Gurbani Word Of The Day: niveh
ਨਿਵਹਿ (niveh)
Meaning: verb: (They) bow.
Quote:
ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥
ਭਗਤ ਜਨਾਂ ਅੱਗੇ ਸਦਾ ਨੀਵੇਂ ਹੋ ਕੇ ਰਹੀਏ, (ਜਿਹੜੇ ਮਨੁਖ) ਭਗਤ ਜਨਾਂ ਅੱਗੇ ਨਿਉਂਦੇ...
Gurbani Word Of The Day: nivai
ਨਿਵੈ (nivai)
Meaning: verb: Bows.
Quote:
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥
(ਪ੍ਰਮਾਤਮਾ ਅੱਗੇ) ਹਰ ਕੋਈ ਆਪਣੇ ਸੁਆਰਥ ਲਈ ਨਿਵਦਾ ਹੈ, (ਕਿਸੇ) ਦੂਜੇ ਲਈ ਕੋਈ ਨਹੀਂ ਨਿਵਦਾ।
sabhkonivaiaap kau par kau...