Category: WOTD

spot_imgspot_img

Gurbani Word Of The Day: bolee

ਬੋਲੀ (bolee) Meaning: noun: Speech, language; dialect. Quote: ਘਰਿ ਘਰਿ ਮੀਆ ਸਭਨਾਂ ਜੀਆਂ   ਬੋਲੀ ਅਵਰ ਤੁਮਾਰੀ॥ ਘਰ ਘਰ ਵਿਚ, ਸਾਰੇ ਜੀਆਂ ਦੁਆਰਾ 'ਮੀਆਂ' ('ਮੀਆਂ' ਬੋਲਿਆ ਜਾ ਰਿਹਾ ਹੈ), ਤੁਹਾਡੀ ਬੋਲੀ ਹੋਰ ਹੋ ਗਈ ਹੈ। ghar...

Gurbani Word Of The Day: bhaakhiaa

ਭਾਖਿਆ (bhaakhiaa) Meaning: noun: Speech, language. Quote: ਖਤ੍ਰੀਆ ਤ ਧਰਮੁ ਛੋਡਿਆ   ਮਲੇਛ ਭਾਖਿਆ ਗਹੀ॥ ਖੱਤਰੀਆਂ ਨੇ ਆਪਣਾ ਧਰਮ ਛੱਡ ਦਿਤਾ ਹੈ, ਮੁਸਲਮਾਨਾਂ ਦੀ ਭਾਸ਼ਾ (ਫਾਰਸੀ) ਅਪਨਾਅ ਲਈ ਹੈ। khatreeaa ta dharam chhoḍiaa  malechh...

Gurbani Word Of The Day: basole

ਬਸੋਲੇ (basole) Meaning: noun: Shovels, spades. Quote: ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ  ਗੋਡਹੁ ਧਰਤੀ ਭਾਈ॥ ਹੇ ਭਾਈ! ਕਾਮ ਅਤੇ ਕ੍ਰੋਧੁ ਦੋ ਰੰਬੇ ਬਣਾਓ (ਅਤੇ ਇਸ ਤਰ੍ਹਾਂ ਆਪਣੀ ਦੇਹ ਰੂਪ) ਧਰਤੀ ਨੂੰ ਗੋਡਹੁ। kaam krodh due...

Gurbani Word Of The Day: hal

ਹਲੁ (hal) Meaning: noun: Plough. Quote: ਤੇਰੈ ਹੁਕਮੇ ਸਾਵਣੁ ਆਇਆ॥ ਮੈ ਸਤ ਕਾ ਹਲੁ ਜੋਆਇਆ॥ (ਹੇ ਪ੍ਰਭੂ!) ਤੇਰੇ ਹੁਕਮ ਵਿਚ (ਗੁਰੂ ਦਾ ਮਿਲਾਪ ਰੂਪ) ਸਾਵਣ ਆਇਆ ਹੈ (ਅਤੇ ਗੁਰੂ ਦੀ ਕਿਰਪਾ ਨਾਲ) ਮੈਂ ਸੱਚ-ਆਚਾਰ...

Gurbani Word Of The Day: ṭiṇḍ

ਟਿੰਡ (ṭiṇḍ) Meaning: noun: The pots or buckets (on the chain of the Persian wheel). Quote: ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ   ਇਕ ਸਖਨੀ ਹੋਰ ਫੇਰ ਭਰੀਅਤ ਹੈ॥  ਤੈਸੋ ਹੀ ਇਹੁ ਖੇਲੁ...

Gurbani Word Of The Day: harihaṭ

ਹਰਿਹਟ (harihaṭ) Meaning: noun: Persian waterwheel, a traditional water lifting device. Quote: ਕਰ ਹਰਿਹਟ ਮਾਲ ਟਿੰਡ ਪਰੋਵਹੁ  ਤਿਸੁ ਭੀਤਰਿ ਮਨੁ ਜੋਵਹੁ॥ ਆਪਣੇ ਹਥਾਂ ਨੂੰ ਹਰ੍ਹਟ, ਹਰ੍ਹਟ ਦੀ ਮਾਲ੍ਹ ਤੇ ਉਸ ਮਾਲ੍ਹ ਦੀਆਂ ਟਿੰਡਾਂ ਬਣਾਓ...

Gurbani Word Of The Day: pind

ਪਿੰਡ (pind) Meaning: noun: Village. Quote: ਹਉ ਹੋਆ ਮਾਹਰੁ ਪਿੰਡ ਦਾ   ਬੰਨਿ ਆਦੇ ਪੰਜਿ ਸਰੀਕ ਜੀਉ॥ ਮੈਂ ਪਿੰਡ (ਰੂਪ ਆਪਣੇ ਸਰੀਰ) ਦਾ ਮਾਹਿਰ ਹੋ ਗਿਆ ਹਾਂ (ਕਿਉਂਕਿ ਮੈਂ ਕਾਮਾਦਿਕ) ਪੰਜ ਸ਼ਰੀਕ (ਵਿਰੋਧੀ) ਬੰਨ੍ਹ ਲਿਆਂਦੇ...

Gurbani Word Of The Day: gaavaa

ਗਾਵਾ (gaavaa) Meaning: noun: Village. Quote: ਦੇਹੀ  ਗਾਵਾ ਜੀਉ ਧਰ ਮਹਤਉ   ਬਸਹਿ ਪੰਚ ਕਿਰਸਾਨਾ॥ ਮਨੁੱਖਾ ਦੇਹੀ (ਮਾਨੋ ਇਕ) ਪਿੰਡ ਹੈ ਅਤੇ ਜੀਵਾਤਮਾ ਇਸ (ਪਿੰਡ ਦੀ) ਜਮੀਨ ਦਾ ਚੌਧਰੀ ਹੈ, ਜਿਥੇ ਪੰਜ ਕਿਸਾਨ (ਗਿਆਨ-ਇੰਦ੍ਰੇ) ਵੱਸਦੇ...

Follow us

21,993FansLike
3,912FollowersFollow
21,600SubscribersSubscribe

Instagram

Most Popular