Gurbani Word Of The Day: gaau
ਗਾਉ (gaau)
Meaning: noun: Village.
Quote:
ਬਾਬਾ ਅਬ ਨ ਬਸਉ ਇਹ ਗਾਉ॥ ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ॥
ਹੇ ਬਾਬਾ! ਹੁਣ ਮੈਂ ਇਸ ਪਿੰਡ ਵਿਚ ਨਹੀਂ ਵੱਸਣਾ (ਕਿਉਂਕਿ ਇਥੇ) ਚਿਤ੍ਰ-ਗੁਪਤ ਨਾਮ ਵਾਲਾ...
Gurbani Word Of The Day: giraau
ਗਿਰਾਉ (giraau)
Meaning: noun: Village.
Quote:
ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ॥
ਨਾਨਕ! ਕੋਈ (ਮੇਰੇ ਸਾਮਣੇ) ਮੋਢਾ ਜਾਂ ਸਿਰ ਨਹੀਂ ਚੁੱਕ ਸਕਦਾ (ਕਿਉਂਕਿ ਹੁਣ ਮੇਰਾ) ਪਿੰਡ (ਰੂਪ ਸਰੀਰ ਦੈਵੀ ਗੁਣਾਂ...
Gurbani Word Of The Day: graam
ਗ੍ਰਾਮੁ (graam)
Meaning: noun: Village.
Quote:
ਕਬੀਰ ਸੋਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ॥
ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ॥
ਕਬੀਰ! ਉਹੀ ਮੂੰਹ ਧੰਨਤਾ-ਜੋਗ ਹੈ, ਜਿਸ ਮੂੰਹ ਨਾਲ ਰਾਮ (ਦਾ ਨਾਮ) ਉਚਾਰਿਆ ਜਾਂਦਾ ਹੈ। (ਰਾਮ ਦਾ ਨਾਮ ਨਿਰੰਤਰ ਇਕ...
Gurbani Word Of The Day: Partakh
ਪਰਤਖਿ (partakh)
Meaning: noun: Literally, that which is before one’s eyes; visible, manifest, evident, obvious.
Quote:
ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ॥
ਪਿਆਰਾ ਪ੍ਰਭੂ-ਪਤੀ, ਪਰੱਤਖ ਤੌਰ ਤੇ (ਜੀਵ-ਇਸਤਰੀ ਦੇ) ਨਾਲ ਹੀ, ਹਿਰਦੇ-ਘਰ...
Gurbani Word Of The Day: Sabh-hooň Te Piaaraa
ਸਭਹੂੰ ਤੇ ਪਿਆਰਾ (sabh-hooň te piaaraa)
Meaning: noun: Dearer than all, the dearest.
Quote:
ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ॥
ਧਨ-ਮਾਲ, ਖਜ਼ਾਨਾ, ਪੁੱਤਰ, ਭਰਾ ਅਤੇ ਮਿੱਤਰ - ਹਰੀ-ਰਾਜਾ ਇਹਨਾਂ ਸਾਰਿਆਂ...
Gurbani Word Of The Day: Bahut Piaaraa
ਬਹੁਤੁ ਪਿਆਰਾ (bahut piaaraa)
Meaning: noun: Very dear.
Quote:
ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ॥
ਜਿਸ ਹਰੀ ਨੇ (ਮੇਰੇ ਅੰਦਰ ਆਪਣੀ) ਪ੍ਰੀਤ ਲਾਈ ਹੈ, ਉਹ ਜਾਣਦਾ ਹੈ ਕਿ ਮੇਰੇ...
Gurbani Word Of The Day: ati Piaaraa
ਅਤਿ ਪਿਆਰਾ (ati piaaraa)
Meaning: noun: Very dear.
Quote:
ਸਚਾ ਸਾਹਿਬੁ ਮੈ ਅਤਿ ਪਿਆਰਾ॥ ਪੂਰੇ ਗੁਰ ਕੈ ਸਬਦਿ ਅਧਾਰਾ॥
ਸਦਾ-ਥਿਰ ਮਾਲਕ-ਪ੍ਰਭੂ ਮੈਨੂੰ ਅਤੀ ਪਿਆਰਾ ਲਗਦਾ ਹੈ। ਪੂਰੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ, ਉਹ...
Gurbani Word Of The Day: piaaraa
ਪਿਆਰਾ (piaaraa)
Meaning: adjective: Dear, loving.
Quote:
ਮਨ ਤਨ ਧਨ ਤੇ ਨਾਮੁ ਪਿਆਰਾ॥ ਅੰਤਿ ਸਖਾਈ ਚਲਣਵਾਰਾ॥
ਪ੍ਰਭੂ ਦਾ ਨਾਮ ਮੈਨੂੰ ਮਨ, ਤਨ ਅਤੇ ਧਨ ਤੋਂ ਵੀ ਪਿਆਰਾ ਹੈ, ਕਿਉਂਜੁ ਅੰਤ ਵੇਲੇ ਇਹੀ ਜੀਵ ਦਾ...