Category: WOTD

spot_imgspot_img

Gurbani Word Of The Day: has

ਹਸੁ (has) Meaning: verb: Laugh, rejoice. Quote: ਵਣਜਾਰਿਆ ਸਿਉ ਵਣਜੁ ਕਰਿ   ਲੈ ਲਾਹਾ  ਮਨ ਹਸੁ॥ ਹੇ ਮਨ! (ਨਾਮ-ਵਖਰ ਦੇ ਸਤਸੰਗੀ) ਵਣਜਾਰਆਿਂ ਦੇ ਨਾਲ (ਮਿਲ ਕੇ) ਨਾਮ ਦਾ ਵਣਜ ਕਰ ਅਤੇ ਨਾਮ-ਲਾਹਾ...

Gurbani Word Of The Day: nau Hulaa

ਨਉ ਹੁਲਾ (nau hulaa) Meaning: adjective: Freshly blooming (youth). Quote: ਰੰਗੁ ਮਾਣਿ ਲੈ ਪਿਆਰਿਆ   ਜਾ ਜੋਬਨੁ ਨਉ ਹੁਲਾ॥ ਹੇ ਪਿਆਰੇ ਜੀਵ! ਜਦੋਂ ਤਕ ਤੇਰਾ ਜੋਬਨ (ਜੁਆਨੀ) ਨਵੇਂ ਹੁਲਾਰੇ ਵਾਲਾ ਹੈ, ਆਤਮ-ਅਨੰਦ ਮਾਣ ਲੈ। raňg...

Gurbani Word Of The Day: navelaa

ਨਵੇਲਾ (navelaa) Meaning: adjective: New, fresh, young. Quote: ਓਹੁ  ਨੇਹੁ ਨਵੇਲਾ॥ ਅਪੁਨੇ ਪ੍ਰੀਤਮ ਸਿਉ ਲਾਗਿ ਰਹੈ॥ ਓਹ ਪ੍ਰੇਮ ਨਿੱਤ ਨਵਾਂ (ਸੱਜਰਾ) ਰਹਿੰਦਾ ਹੈ ਜੋ ਆਪਣੇ ਪ੍ਰੀਤਮ-ਪ੍ਰਭੂ ਨਾਲ ਲੱਗਾ ਰਵ੍ਹੇ। oh  neh navelaa. apune preetam siu...

Gurbani Word Of The Day: nau-raňgee

ਨਉਰੰਗੀ (nau-raňgee) Meaning: adjective: Fresh, new. Quote: ਕ੍ਰੋਧੁ ਨਿਵਾਰਿ  ਜਲੇ ਹਉ ਮਮਤਾ   ਪ੍ਰੇਮੁ ਸਦਾ ਨਉਰੰਗੀ॥ (ਗੁਰੂ ਨੇ ਸੱਚ ਦ੍ਰਿੜ ਕਰਾਕੇ ਮੇਰੇ ਅੰਦਰੋਂ) ਕ੍ਰੋਧ ਨੂੰ ਦੂਰ ਕਰ ਦਿੱਤਾ ਹੈ, ਹਉਮੈ ਅਤੇ ਮਮਤਾ ਸੜ ਗਏ...

Gurbani Word Of The Day: nautan

ਨਉਤਨ (nautan) Meaning: adjective: Fresh, new. Quote: ਸਾਚ ਕੀ ਮਤਿ ਸਦਾ ਨਉਤਨ   ਸਬਦਿ ਨੇਹੁ ਨਵੇਲਓ॥ ਗੁਰੂ ਦੇ ਸੱਚੇ ਸ਼ਬਦ ਦੀ ਸਿੱਖਿਆ ਸਦਾ ਸੱਜਰੀ ਅਤੇ ਗੁਰ-ਸ਼ਬਦ ਦੁਆਰਾ ਪ੍ਰਭੂ ਨਾਲ ਬਣਿਆ ਪ੍ਰੇਮ ਨਿੱਤ ਨਵਾਂ ਹੁੰਦਾ...

Gurbani Word Of The Day: hajoor

ਹਜੂਰਿ (hajoor) Meaning: adverb: Present. Quote: ਜਹ ਜਹ ਪੇਖਉ  ਤਹ ਹਜੂਰਿ   ਦੂਰਿ ਕਤਹੁ ਨ ਜਾਈ॥  ਰਵਿ ਰਹਿਆ ਸਰਬਤ੍ਰ ਮੈ   ਮਨ ਸਦਾ ਧਿਆਈ॥ ਜਿਥੇ ਜਿਥੇ ਵੀ ਮੈਂ ਵੇਖਦਾ ਹਾਂ, (ਪ੍ਰਭੂ) ਉਥੇ ਹੀ ਹਾਜ਼ਰ...

Gurbani Word Of The Day: taagaa

ਤਾਗਾ (taagaa) Meaning: noun: Thread. Quote: ਜਹ ਜਹ ਪੇਖਉ  ਤਹ ਨਾਰਾਇਣ   ਸਗਲ ਘਟਾ ਮਹਿ ਤਾਗਾ॥  ਜਿਥੇਜਿਥੇਵੀਮੈਂਵੇਖਦਾਹਾਂ, ਓਥੇਹੀਨਾਰਾਇਣ-ਪ੍ਰਭੂ(ਦਿਸਦਾ)ਹੈ।(ਉਹ)ਸਾਰਿਆਂਸ਼ਰੀਰਾਂਵਿਚ(ਇਉਂਸਮਾਇਆਹੋਇਆਹੈ, ਜਿਵੇਂਮਾਲਾਦੇਮਣਕਿਆਂਵਿਚ)ਧਾਗਾ(ਪਰੋਤਾਹੁੰਦਾਹੈ)। jah jah pekhau  tah naaraa-iṇ   sagal ghaṭaa mahi taagaa. Wherever I look, there (I see) the...

Gurbani Word Of The Day: mauliaa

ਮਉਲਿਆ (mauliaa) Meaning: verb: Blossomed, flourished. Quote: ਰਾਜਾ ਰਾਮੁ ਮਉਲਿਆ  ਅਨਤ ਭਾਇ॥ ਜਹ ਦੇਖਉ  ਤਹ ਰਹਿਆ ਸਮਾਇ॥ ਰਾਜਿਆਂ ਦਾ ਰਾਜਾ ਰਮਤ-ਰਾਮ ਅਨੰਤ ਭਾਂਤਿ ਕਰ (ਸ੍ਰਿਸ਼ਟੀ ਵਿਚ) ਖਿੜਿਆ ਹੋਇਆ ਹੈ। ਜਿਥੇ ਵੀ ਮੈਂ...

Follow us

21,993FansLike
3,912FollowersFollow
21,800SubscribersSubscribe

Instagram

Most Popular