April is Sikh Heritage Month in Ontario as NDP MPP Jagmeet Singh’s bill passes final readingਓਨਟੈਰੀਓ ਵਿਚ ਅਪ੍ਰੈਲ, ਸਿੱਖ ਵਿਰਸਾ ਦਿਨ, ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਦੇ ਬਿਲ ਨੇ ਅਖੀਰਲੀ ਰੀਡਿੰਗ (ਪੜ੍ਹਤ) ਪਾਸ ਕੀਤੀ

April is Sikh Heritage Month in Ontario
Watch this video on YouTube.

QUEEN’S PARK, Toronto, Canada—Bramalea-Gore-Malton NDP MPP Jagmeet Singh’s Private Member’s Bill entitled Sikh Heritage Month passed third reading in the legislature today. Bill 52 proclaims the month of April every year as Sikh Heritage Month.

“Sikh Canadians have made significant contributions to Ontario’s social, economic, political and cultural fabric,” said Singh.

April is an important month for the Sikh community. In this month, Sikh Canadians celebrate Vaisakhi, which marks the creation of the Khalsa and the Sikh articles of faith. Sikh Canadians widely celebrate Vaisakhi, also known as Khalsa Day, across Ontario.

“Celebrating diversity and unique values of the Sikhs reminds us to celebrate the diversity and unique values of all the diverse communities that make up the religious and cultural mosaic of Ontario and Canada,” Singh continued.

“It brings me great pleasure to announce the month of April as Sikh Heritage Month. This will be an opportunity to remember, celebrate and educate future generations about Sikh Canadians and the important role that they have played and continue to play in communities across Ontario.”

April is Sikh Heritage Month in Ontario
Watch this video on YouTube.

QUEEN’S PARK, Toronto, Canada—ਕੁਈਨਜ਼ ਪਾਰਕ- ਬਰੈਮਲੀ -ਗੋਰ – ਮਾਲਟਨ ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਦੇ ਪਰਾਈਵੇਟ ਮੈਂਬਰਾਂ ਦੇ ਬਿਲ, ਜਿਸ ਦਾ ਸਿਰਲੇਖ ਹੈ ਸਿੱਖ ਵਿਰਸਾ ਡੇ, ਨੇ ਵਿਧਾਨ ਮੰਡਲ ਵਿਚ ਅੱਜ ਤੀਸਰੀ ਰੀਡਿੰਗ ਪਾਸ ਕਰ ਲਈ ਹੈ। ਬਿਲ 52 ਐਲਾਨ ਕਰਦਾ ਹੈ ਕਿ ਹਰ ਸਾਲ ਅਪ੍ਰੈਲ ਦਾ ਮਹੀਨਾ ਸਿੱਖ ਵਿਰਸਾ ਦਿਨ ਹੋਵੇਗਾ।

ਸਿੰਘ ਨੇ ਕਿਹਾ ਕਿ “ਕਨੇਡੀਅਨ ਸਿੱਖਾਂ ਨੇ ਓਨਟੈਰੀਓ ਵਿਚ ਸਮਾਜਿਕ, ਆਰਥਿਕ, ਰਾਜਨੀਤਿਕ ਤੇ ਸਭਿਆਚਾਰਕ ਕੰਮਾਂ ਵਿਚ ਮਹੱਤਵ ਪੂਰਣ ਯੋਗਦਾਨ ਪਾਇਆ ਹੈ।”

ਸਿੱਖਾਂ ਦੀ ਕਮਿਊਨਿਟੀ ਵਿਚ ਅਪ੍ਰੈਲ ਦਾ ਮਹੀਨਾ ਬਹੁਤ ਮਹੱਤਵ ਪੂਰਣ ਹੈ। ਇਸ ਮਹੀਨੇ, ਕਨੇਡੀਅਨ ਸਿੱਖ ਵੈਸਾਖੀ ਮਨਾਉਂਦੇ ਹਨ, ਜੋ ਕਿ ਖਾਲਸੇ ਦੀ ਸਾਜਨਾ ਦਾ ਦਿਨ ਹੈ ਤੇ ਸਿੱਖਾਂ ਦੇ ਧਰਮ ਦਾ ਵਿਸ਼ਵਾਸ ਹੈ। ਕਨੇਡੀਅਨ ਸਿੱਖ ਵੱਡੇ ਪੱਧਰ ਤੇ ਵੈਸਾਖੀ ਮਨਾਉਂਦੇ ਹਨ, ਜਿਸ ਨੂੰ ਸਾਰੇ ਓਨਟੈਰੀਓ ਵਿਚ ਖਾਲਸਾ ਡੇ ਵੀ ਕਿਹਾ ਜਾਂਦਾ ਹੈ।

“ਸਿੱਖਾਂ ਦੀਆਂ ਨਿਵੇਕਲੀਆਂ ਤੇ ਵਿਲੱਖਣ ਕਦਰਾਂ ਕੀਮਤਾਂ ਸਾਨੂੰ ਸਾਰੇ ਵਿਭਿੰਨ ਭਾਈਚਾਰੇ ਦੀਆਂ ਵੱਖਰੀਆਂ ਤੇ ਵਿਲੱਖਣ ਕਦਰਾਂ ਕੀਮਤਾਂ ਨੂੰ ਮਨਾਉਣ ਵਾਸਤੇ ਯਾਦ ਦਿਵਾਉਂਦੀਆਂ ਹਨ ਜਿਸ ਨਾਲ ਸਾਰੇ ਓਨਟੈਰੀਓ ਤੇ ਕੈਨੇਡਾ ਦੀ ਧਾਰਮਿਕ ਤੇ ਸਭਿਆਚਾਰਕ ਤਸਵੀਰ ਬਣਦੀ ਹੈ,” ਸਿੰਘ ਨੇ ਜਾਰੀ ਰਖਦਿਆਂ ਕਿਹਾ।

“ਮੈਨੂੰ ਇਹ ਐਲਾਨ ਕਰਦੇ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਪ੍ਰੈਲ ਦਾ ਮਹੀਨਾ ਸਿੱਖ ਵਿਰਸਾ ਮਹੀਨਾ ਹੈ। ਇਸ ਨੂੰ ਮਨਾਉਣਾ ਇਕ ਯਾਦਗਾਰ ਮੌਕਾ ਹੋਵੇਗਾ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਕਨੇਡੀਅਨ ਸਿੱਖਾਂ ਤੇ ਉਹਨਾਂ ਦੇ ਮਹੱਤਵ ਪੂਰਣ ਰੋਲ ਬਾਰੇ ਸਿਖਿਆ ਦੇ ਸਕੀਏ ਜੋ ਉਹਨਾਂ ਨੇ ਪੂਰੇ ਓਨਟੈਰੀਓ ਦੇ ਭਾਈਚਾਰੇ ਵਿਚ ਅਦਾ ਕੀਤੇ ਹਨ ਤੇ ਕਰਦੇ ਰਹਿਣਗੇ।”

LEAVE A REPLY

Please enter your comment!
Please enter your name here